Skip to main content

Posts

Showing posts from August, 2020

EGG CURRY (SIMPLE WAY)

ਪੰਜਾਬੀ ਅੰਡਾ ਕੜੀ (EGG CURRY) ਲੋੜੀਦਾ ਸਮਾਨ : 5 ਉਬਲੇ  ਅੰਡੇ , ਰਿਫਾਇੰਡ , 2 ਚਮਚ  ਕ੍ਰੀਮ / ਮਲਾਈ , 3 ਪਿਆਜ਼ ਬਰੀਕ ਕਟੇ , 3 ਟਮਾਟਰ ਬਾਰੀਕ ਕਟੇ , ਅਦਰਕ -ਲਸਣ 1-1 ਚਮਚ ਪੀਸਿਆ ਹੋਇਆ ,ਨਮਕ (ਸਵਾਦ ਅਨੁਸਾਰ ), ਦੇਗੀ ਮਿਰਚ 1 ਚਮਚ, ਗਰਮ ਮਸਾਲਾ 1/2 ਚਮਚ, 1 ਕੜਾਹੀ ।  ਕੜਾਹੀ ਵਿੱਚ 4-5 ਰਿਫਾਇੰਡ ਪਾ ਕੇ ਤੇਲ ਗਰਮ ਕਰੋ  ਗਰਮ ਤੇਲ ਵਿਚ ਅੰਡੇ ਪਾ ਦਿਓ , ਅੰਡੇ ਹਿਲਾਂਦੇ ਰਹੋ।  ਹਲਕੇ ਭੂਰੇ ਹੋ ਜਾਨ ਤਾ ਪਲੇਟ ਵਿਚ ਕੱਢ ਲਾਓ  ਕੜਾਹੀ ਵਿੱਚ ਪਿਆਜ਼ ਪਾਓ  3-4 ਮਿੰਟ ਬਾਦ ਜਦੋ ਪਿਆਜ਼ ਹਲਕੇ ਭੂਰੇ ਹੋ ਜਾਨ ਤਾ ਉਸ ਵਿਚ ਲਸਣ -ਅਦਰਕ ਪਾ ਦਿਓ  3-4 ਮਿੰਟ ਪਕਾਓ , ਹੁੰਦਾ ਇੱਸ ਵਿਚ ਟਮਾਟਰ ਪਾ ਦਿਓ ਅਤੇ ਪਕਾਓ ਥੋੜੇ ਸਮੇ ਬਾਦ ਸਾਰੇ ਮਸਾਲੇ (ਨਾਮਕ(ਸਵਾਦ ਅਨੁਸਾਰ), ਦੇਗੀ ਮਿਰਚ ਗਰਮ ਮਸਾਲਾ ਪਾ ਦਿਓ  ਜੇ ਤੁਸੀਂ ਤੇਜ਼ ਮਿਰਚ ਖਾਂਦੇ ਹੋ ਤਾ ਥੋੜੀ ਲਾਲ ਮਿਰਚ ਵੀ ਪਾ ਸਕਦੇ ਹੋ  ਜਦੋ ਤੜਕਾ ਬਣ ਜਾਵੇਗਾ ਗੈਸ ਘੱਟ ਕਰ ਦਿਓ  ਇਕ ਚਾਕੂ ਦੀ ਮਦਦ ਨਾਲ ਅੰਡਿਆਂ ਵਿਚ ਕੱਟ ਲਗਾ ਲਾਓ , ਪਾਰ ਅੰਡੇ ਟੁੱਟਣ ਨਾ  ਹੁਣ  ਕੜਾਹੀ   ਵਿਚ ਸਾਰੇ ਅੰਡੇ ਪਾ ਦਿਓ ਅਤੇ ਗੈਸ ਥੋੜੀ ਤੇਜ਼ ਕਰ ਦਿਓ  2 ਚਮਚ ਕ੍ਰੀਮ /ਮਲਾਈ ਪਾ ਦਿਓ।  ਲੋੜ ਅਨੁਸਾਰ ਥੋੜ੍ਹਾ ਪਾਣੀ ਪਾ ਲਾਓ ਅਤੇ ਇਸ ਨੂੰ 5 ਮਿੰਟ ਤਕ ਉਬਲ...