Skip to main content

EGG CURRY (SIMPLE WAY)

ਪੰਜਾਬੀ ਅੰਡਾ ਕੜੀ (EGG CURRY)






ਲੋੜੀਦਾ ਸਮਾਨ : 5 ਉਬਲੇ  ਅੰਡੇ , ਰਿਫਾਇੰਡ , 2 ਚਮਚ  ਕ੍ਰੀਮ / ਮਲਾਈ , 3 ਪਿਆਜ਼ ਬਰੀਕ ਕਟੇ , 3 ਟਮਾਟਰ ਬਾਰੀਕ ਕਟੇ , ਅਦਰਕ -ਲਸਣ 1-1 ਚਮਚ ਪੀਸਿਆ ਹੋਇਆ ,ਨਮਕ (ਸਵਾਦ ਅਨੁਸਾਰ ), ਦੇਗੀ ਮਿਰਚ 1 ਚਮਚ, ਗਰਮ ਮਸਾਲਾ 1/2 ਚਮਚ, 1 ਕੜਾਹੀ । 



  • ਕੜਾਹੀ ਵਿੱਚ 4-5 ਰਿਫਾਇੰਡ ਪਾ ਕੇ ਤੇਲ ਗਰਮ ਕਰੋ 
  • ਗਰਮ ਤੇਲ ਵਿਚ ਅੰਡੇ ਪਾ ਦਿਓ , ਅੰਡੇ ਹਿਲਾਂਦੇ ਰਹੋ। 
  • ਹਲਕੇ ਭੂਰੇ ਹੋ ਜਾਨ ਤਾ ਪਲੇਟ ਵਿਚ ਕੱਢ ਲਾਓ 
  • ਕੜਾਹੀ ਵਿੱਚ ਪਿਆਜ਼ ਪਾਓ 
  • 3-4 ਮਿੰਟ ਬਾਦ ਜਦੋ ਪਿਆਜ਼ ਹਲਕੇ ਭੂਰੇ ਹੋ ਜਾਨ ਤਾ ਉਸ ਵਿਚ ਲਸਣ -ਅਦਰਕ ਪਾ ਦਿਓ 
  • 3-4 ਮਿੰਟ ਪਕਾਓ , ਹੁੰਦਾ ਇੱਸ ਵਿਚ ਟਮਾਟਰ ਪਾ ਦਿਓ ਅਤੇ ਪਕਾਓ
  • ਥੋੜੇ ਸਮੇ ਬਾਦ ਸਾਰੇ ਮਸਾਲੇ (ਨਾਮਕ(ਸਵਾਦ ਅਨੁਸਾਰ), ਦੇਗੀ ਮਿਰਚ ਗਰਮ ਮਸਾਲਾ ਪਾ ਦਿਓ 
  • ਜੇ ਤੁਸੀਂ ਤੇਜ਼ ਮਿਰਚ ਖਾਂਦੇ ਹੋ ਤਾ ਥੋੜੀ ਲਾਲ ਮਿਰਚ ਵੀ ਪਾ ਸਕਦੇ ਹੋ 
  • ਜਦੋ ਤੜਕਾ ਬਣ ਜਾਵੇਗਾ ਗੈਸ ਘੱਟ ਕਰ ਦਿਓ 
  • ਇਕ ਚਾਕੂ ਦੀ ਮਦਦ ਨਾਲ ਅੰਡਿਆਂ ਵਿਚ ਕੱਟ ਲਗਾ ਲਾਓ , ਪਾਰ ਅੰਡੇ ਟੁੱਟਣ ਨਾ 
  • ਹੁਣ ਕੜਾਹੀ  ਵਿਚ ਸਾਰੇ ਅੰਡੇ ਪਾ ਦਿਓ ਅਤੇ ਗੈਸ ਥੋੜੀ ਤੇਜ਼ ਕਰ ਦਿਓ 
  • 2 ਚਮਚ ਕ੍ਰੀਮ /ਮਲਾਈ ਪਾ ਦਿਓ। 
  • ਲੋੜ ਅਨੁਸਾਰ ਥੋੜ੍ਹਾ ਪਾਣੀ ਪਾ ਲਾਓ ਅਤੇ ਇਸ ਨੂੰ 5 ਮਿੰਟ ਤਕ ਉਬਲਣ ਦਿਓ 
  • ਲਓ  ਜੀ EGG CURRY ਬਣ ਕੇ ਤਿਆਰ ਹੈ। 


================================================================




Ingredients: 5 boiled eggs, refined oil , 2 tbsp cream, 3 chopped onions, 3  chopped tomatoes, 1-1 tbsp ground ginger-garlic, salt (to taste), 1 tbsp pepper, garam masala 1 / 2 tablespoons, 1 pan.



  • Heat the oil by putting 4-5 spoon refined in the pan
  • Put eggs in hot oil, keep stirring.
  • Remove Egg to a plate when light brown 
  • now Put the onion in the pan
  • After 3-4 minutes, when onion turns light brown, add garlic and ginger
  • Cook for 3–4 minutes, then put the tomatoes in it and cook.
  • After a while add all the spices salt (according to taste), Kashmiri Paprika powder, Garam Masala.
  • You can also add a little red pepper if you want more spicy.
  • Turn slow the gas when its ready
  • Cut the eggs with a knife, not breaking the eggs
  • Now put all the eggs in the pan and turn the gas a little faster
  • Add 2 tablespoons of cream.
  • Add a little water as needed and let it boil for 5 minutes
  • EGG CURRY is ready.











Comments

Popular posts from this blog

WATERMELON RINDS CANDY(WATERMELON WASTE ) PUNJABI & ENGLISH

ਤਰਬੂਜ ਦੇ ਸਿਲਕੇ ਦੀ ਟਾਫ਼ੀ (candy) ਜਰੂਰੀ ਸਮਾਨ : 2 ਕਿਲੋ ਤਰਬੂਜ ਦੇ ਸਿਲਕੇ, 2 ਕਪ ਖੰਡ, 1 ਕਪ ਪਾਣੀ, 1 ਕਪ ਪੀਸੀ ਖੰਡ। ਸਟੈਪ 1 ਸਭ ਤੋ ਪਹਿਲਾ 2 ਕਿੱਲੋ ਤਰਬੂਜ ਦੇ  ਛਿਲਕੇ ਲਓ , ਛਿਲਕੇ ਛਿਲ ਕੇ ਫਿਗਰ ਦੇ ਆਕਾਰ ਦੇ ਕੱਟ ਲਓ 1 ਲਿਟਰ ਪਾਣੀ ਗੈਸ ਤੇ ਰਖ ਕੇ ਉਬਲਣ ਦਿਉ ਇਸ ਚ ਤਰਬੂਜ ਦੇ  ਛਿਲਕੇ ਪਾ ਦਿਉ 10-15  ਮਿੰਟ ਤੱਕ ਉਬਲਣ ਦਿਉ ਬਣਾਓ ਫਿਗਰ ਟ੍ਰਾੰਸਪੈਰੇਂਟ ਹੋਣ ਤੱਕ ਉਬਲਣ ਦਿਉ ਪਾਣੀ ਵਿੱਚੋ ਕੱਢ ਕੇ ਰੱਖੋ ਸਟੈਂਪ 2 1 ਕਪ ਪਾਣੀ ਅਤੇ 2ਕਪ  ਖੰਡ ਲੈ ਕੇ ਚਾਸ਼ਨੀ ਬਣਾਓ। ਖੰਡ ਘੁਲਣ ਤੱਕ ਗੈਸ ਤੇ ਰੱਖੋ ਸਟੈਪ 3 ਚਾਸ਼ਨੀ  ਵਿੱਚ ਤਰਬੂਜ ਦੇ ਫਿੰਗਰ ਪਾ ਕੇ 10-15 ਮਿੰਟ ਤੱਕ ਉਬਲਣ ਦਿਉ ਚਾਸ਼ਨੀ  ਸੰਘਣੀ ਹੋਣ ਤੇ ਫਿੰਗਰ ਬਾਹਰ ਕੱਢ ਕੇ ਭੂਰਾ ਖੰਡ ਵਿੱਚ ਮਿਲਾ ਕੇ ਪਲੇਟ ਵਿੱਚ ਕੱਢ ਲਓ ਬਹੁਤ ਹੀ ਸਵਾਦ ਤੋਫੀ ਤਿਆਰ ਹੈ ................................................................................................................................................. TRANSLATE IN ENGLISH WATERMELON RIND CANDY / WATERMELON'S WASTE;S CANDY Ingredients: 2 kg watermelon Rind(waste), 2 cups sugar, 1 cup water, 1 cup sugar powder. STEP 1 TAKE 2 K...

BREAD PIZZA WITH SEMOLINA (SUJI) ENGLISH & PUNJABI

BREAD PIZZA (TOAST) WITH SEMOLINA   Ingredients: 1 cup semolina (about 100 grams), 1 cup cream, 6-8 pieces bread, 1 capsicum, 1 tomato, 1 carrot, 1 onion, (black pepper, salt, red pepper to taste), 2 tbsp refined Oil, Fry pan/non stick pan. Finely chop the capsicum, tomato, carrot and onion. Take 1 bowl, mix the semolina cream well. Now add all the vegetables and mix well Add salt and black pepper (to taste) If the mixer is too thick, add a little milk to dilute. Keep a frying pan / non stick frying pan on gas Heat with a little refined oil (keep medium gas) Bake all the bread slice lightly on both sides Now place the semolina mixer on one side of all the bread slice Place the bread on the pan (make sure the semolina pass is on top.) Turn the side off for 1 minute, bake for 1 minute Bake until light brown. Make all the bread slices one by one. Eat it with the sauce of your choice thanks ========================================...