BREAD PIZZA (TOAST) WITH SEMOLINA
Ingredients: 1 cup semolina (about 100 grams), 1 cup cream, 6-8 pieces bread, 1 capsicum, 1 tomato, 1 carrot, 1 onion, (black pepper, salt, red pepper to taste), 2 tbsp refined Oil, Fry pan/non stick pan.
==================================================
ਬਰੈਡ ਸੁਜੀ ਪੀਜ਼ਾ (TOAST)
ਲੋੜੀਦਾ ਸਮਾਨ : ਸੂਜੀ 1ਕਪ (ਲਗਭਗ 100 ਗ੍ਰਾਮ ), 1 ਕਪ ਮਲਾਈ, 6-8 ਪੀਸ ਬਰੈਡ ,1 ਸ਼ਿਮਲਾ ਮਿਰਚ, 1 ਟਮਾਟਰ,1 ਗਾਜਰ, 1 ਪਿਆਜ਼, (ਕਾਲੀ ਮਿਰਚ, ਨਮਕ, ਲਾਲ ਮਿਰਚ ਸਵਾਦ ਅਨੁਸਾਰ ),2 ਚਮਚ ਰਿਫਾਇੰਡ ਤੇਲ, ਤਵਾ/ ਫਰਾਈ ।

- Finely chop the capsicum, tomato, carrot and onion.
- Take 1 bowl, mix the semolina cream well.
- Now add all the vegetables and mix well
- Add salt and black pepper (to taste)
- If the mixer is too thick, add a little milk to dilute.
- Keep a frying pan / non stick frying pan on gas
- Heat with a little refined oil (keep medium gas)
- Bake all the bread slice lightly on both sides
- Now place the semolina mixer on one side of all the bread slice
- Place the bread on the pan (make sure the semolina pass is on top.)
- Turn the side off for 1 minute, bake for 1 minute
- Bake until light brown.
- Make all the bread slices one by one.
- Eat it with the sauce of your choice
thanks
==================================================
ਬਰੈਡ ਸੁਜੀ ਪੀਜ਼ਾ (TOAST)
ਲੋੜੀਦਾ ਸਮਾਨ : ਸੂਜੀ 1ਕਪ (ਲਗਭਗ 100 ਗ੍ਰਾਮ ), 1 ਕਪ ਮਲਾਈ, 6-8 ਪੀਸ ਬਰੈਡ ,1 ਸ਼ਿਮਲਾ ਮਿਰਚ, 1 ਟਮਾਟਰ,1 ਗਾਜਰ, 1 ਪਿਆਜ਼, (ਕਾਲੀ ਮਿਰਚ, ਨਮਕ, ਲਾਲ ਮਿਰਚ ਸਵਾਦ ਅਨੁਸਾਰ ),2 ਚਮਚ ਰਿਫਾਇੰਡ ਤੇਲ, ਤਵਾ/ ਫਰਾਈ ।
- ਸ਼ਿਮਲਾ ਮਿਰਚ ਟਮਾਟਰ ਗਾਜਰ ਪਿਆਜ਼ ਨੂੰ ਬਾਰੀਕ ਕੱਟ ਲਓ।
- 1 ਬਰਤਨ ਲਊ, ਸੁਜੀ ਮਲਾਈ ਨੂੰ ਚੰਗੀ ਤਰਾਂ ਮਿਲਾਓ।
- ਹੁਣ ਇਸ ਵਿਚ ਸਾਰੀਆਂ ਸਬਜ਼ੀਆਂ ਪਾਓ ਅਤੇ ਮਿਲਾਓ
- ਨਮਕ ਤੇ ਕਾਲੀ ਮਿਰਚ ਪਾਓ
- ਜੇ mixer ਜ਼ਿਆਦਾ ਸੰਘਣਾ ਹੈ ਤਾ ਪਤਲਾ ਕਰਨ ਲਈ ਥੋੜ੍ਹਾ ਦੁੱਧ ਪਾ ਲਾਓ।
- ਗੈਸ ਤੇ ਤਵਾ/non stick ਤਵਾ ਰੱਖੋ ਥੋੜ੍ਹਾ ਰਿਫਾਇੰਡ ਤੇਲ ਪਾ ਕੇ ਗਰਮ ਕਰੋ (ਮੀਡੀਅਮ ਗੈਸ ਰੱਖੋ)
- ਬਰੈੱਡ ਦੇ ਸਾਰੇ ਪੀਸਾ ਨੂੰ ਥੋੜ੍ਹਾ -ਥੋੜ੍ਹਾ ਦੋਨੋ ਪਾਸਿਓ ਸੇਕ ਲਓ
- ਹੁਣ ਸਾਰੇ ਬਰੈੱਡ ਪੀਸਾ ਦੇ ਇਕ ਪਾਸੇ ਸੂਜੀ ਵਾਲਾ mixer ਲਗਾ ਕੇ ਰੱਖ ਲਾਓ
- ਤਵੇ ਤੇ ਬਰੈੱਡ ਨੂੰ ਰੱਖੋ (ਧਿਆਨ ਰੱਖੋ ਕੀ ਸੂਜੀ ਵਾਲਾ ਪਾਸ ਉੱਪਰ ਹੋਵੇ।
- 1 ਮਿੰਟ ਬੰਦ ਪਾਸਾ ਬਦਲ ਦਿਓ, 1 ਮਿੰਟ ਤਕ ਸੇਕੋ
- ਹਲਕਾ ਭੂਰਾ ਹੋਣ ਤਕ ਸੇਕੋ,
- ਇਸ ਤਰਾਂ ਇਕ - ਇਕ ਕਰਕੇ ਸਾਰੇ ਬ੍ਰੈਡ ਪੀਸ ਬਣਾਓ।
- ਆਪਣੀ ਪਸੰਦ ਦੀ ਚਟਨੀ ਨਾਲ ਇਸ ਨੂੰ ਖਾਓ

Comments
Post a Comment