Skip to main content

Posts

EGG CURRY (SIMPLE WAY)

Recent posts

BREAD PIZZA WITH SEMOLINA (SUJI) ENGLISH & PUNJABI

BREAD PIZZA (TOAST) WITH SEMOLINA   Ingredients: 1 cup semolina (about 100 grams), 1 cup cream, 6-8 pieces bread, 1 capsicum, 1 tomato, 1 carrot, 1 onion, (black pepper, salt, red pepper to taste), 2 tbsp refined Oil, Fry pan/non stick pan. Finely chop the capsicum, tomato, carrot and onion. Take 1 bowl, mix the semolina cream well. Now add all the vegetables and mix well Add salt and black pepper (to taste) If the mixer is too thick, add a little milk to dilute. Keep a frying pan / non stick frying pan on gas Heat with a little refined oil (keep medium gas) Bake all the bread slice lightly on both sides Now place the semolina mixer on one side of all the bread slice Place the bread on the pan (make sure the semolina pass is on top.) Turn the side off for 1 minute, bake for 1 minute Bake until light brown. Make all the bread slices one by one. Eat it with the sauce of your choice thanks ==================================================

CHICKEN KARAHI WITH UNIQUE STYLE WITHOUT ONION (PUNJABI & ENGLISH)

ਕੜਾਹੀ ਚਿਕਨ ਲੋੜੀਦਾ ਸਮਾਨ :1 ਕਿਲੋ ਚਿਕਨ, 500ਗ੍ਰਾਮ ਰਿਫਾਇੰਡ (ਬਾਕੀ ਬਚ ਜਾਏਗਾ ), 3 ਪੀਸ ਟਮਾਟਰ, ਮਸਾਲੇ 1-1 ਚਮਚ  (ਜੀਰਾ ਪਊਡਰ, ਸਾਬਤ ਜੀਰਾ, ਦੇਗੀ ਮਿਰਚ, ਧਨੀਆ ਪਾਊਡਰ, ਕਸੂਰੀ ਮੇਥੀ, ਲਸਣ ਪੇਸਟ, ਅਦਰਕ ਪਾਸਟ ) ਦਹੀ 100ਗ੍ਰਾਮ, ਹਰਾ ਧਨੀਆ । 1 ਕਿਲੋ ਚਿਕਨ ਲਓ , ਪਾਣੀ ਨਾਲ ਧੋ ਲਓ  ਕੜਾਹੀ ਵਿੱਚ ਲੱਗਭਗ 500 ਗ੍ਰਾਮ ਰਿਫਾਇੰਡ / ਘਿਉ ਲਓ, ਗਰਮ ਕਰ ਲਓ  ਗਰਮ ਰਿਫਾਇੰਡ  ਵਿੱਚ ਚਿਕਨ ਪਾ ਦਿਓ, ਲੱਗਭਗ 10-15 ਮਿੰਟ ਤੱਕ ਪਕਾਓ  ( ਸਮੇ -ਸਮੇ ਤੇ ਹਲਾਂਦੇ ਰਹੋ)  ਹੁਣ ਵਾਧੁ ਰਿਫਾਇੰਡ ਕੱਢ ਲਓ ,  ਨਮਕ 1 ਚਮਚ (ਸਵਾਦ ਅਨੁਸਾਰ ) ਪਾਓ |ਗੈਸ ਮੀਡੀਅਮ ਕਰ ਲਾਓ।  ਹੁਣ 3 ਟਮਾਟਰ ਕੱਟ ਕਰਕੇ 2 ਪੀਸ ਵਿੱਚ, ਕੜਾਹੀ  ਵਿਚ ਪਾ ਦਿਓ    ਚਿਮਟਾ  3-4 ਮਿੰਟ ਬਾਅਦ ਟਮਾਟਰਾਂ ਤੋ ਚਿਮਟੇ ਦੀ ਮੱਦਦ ਨਾਲ ਸਿਲਕਾ ਉਤਾਰ ਦਿਓ ਅਦਰਕ ਤੇ ਲਸਣ ਦਾ ਪੇਸਟ 1-1 ਚਮਚ ਪਾਓ, ਚੰਗੀ ਤਰਾਂ ਹਲਾਂਦੇ ਰਹੋ।  ਹੁਣ ਸਾਰੇ ਮਸਾਲੇ ਜੀਰਾ ਪਾਊਡਰ ,ਕਸੂਰੀ ਮੇਥੀ  ਧਨੀਆ ਪਾਊਡਰ , ਦੇਗੀ ਮਿਰਚ , ਗਰਮ ਮਸਾਲਾ , ਸਾਬਤ ਜੀਰਾ ਪਾਓ ,  2-3 ਮਿੰਟ ਤੱਕ ਪਕਾਓ , ਹੁਣ ਤਕਰੀਬਨ 100 ਗ੍ਰਾਮ ਦਹੀ ਪਾਓ ਅਤੇ 3-4 ਮਿੰਟ ਤਕ ਪਕਾਓ  ਤੁਹਾਡਾ ਚਿਕਨ ਕੜਾਹੀ ਤਿਆਰ ਹੈ. ਹਰਾ ਧਨੀਆ ਪਾਓ। .... ਅਨੰਦ ਮਾਣੋ ਚਿਕਨ ਕੜਾਹੀ ਦਾ।  (ਨੋਟ : ਤਕਰੀਬਨ ਸਾਰੇ  20-25 ਮਿੰਟ ਚ ਚਿਕਨ ਕੜਾਹੀ ਬਣ ਕੇ ਤਿਆਰ ਹੋ ਜਾਏਗਾ। )

WATERMELON RINDS CANDY(WATERMELON WASTE ) PUNJABI & ENGLISH

ਤਰਬੂਜ ਦੇ ਸਿਲਕੇ ਦੀ ਟਾਫ਼ੀ (candy) ਜਰੂਰੀ ਸਮਾਨ : 2 ਕਿਲੋ ਤਰਬੂਜ ਦੇ ਸਿਲਕੇ, 2 ਕਪ ਖੰਡ, 1 ਕਪ ਪਾਣੀ, 1 ਕਪ ਪੀਸੀ ਖੰਡ। ਸਟੈਪ 1 ਸਭ ਤੋ ਪਹਿਲਾ 2 ਕਿੱਲੋ ਤਰਬੂਜ ਦੇ  ਛਿਲਕੇ ਲਓ , ਛਿਲਕੇ ਛਿਲ ਕੇ ਫਿਗਰ ਦੇ ਆਕਾਰ ਦੇ ਕੱਟ ਲਓ 1 ਲਿਟਰ ਪਾਣੀ ਗੈਸ ਤੇ ਰਖ ਕੇ ਉਬਲਣ ਦਿਉ ਇਸ ਚ ਤਰਬੂਜ ਦੇ  ਛਿਲਕੇ ਪਾ ਦਿਉ 10-15  ਮਿੰਟ ਤੱਕ ਉਬਲਣ ਦਿਉ ਬਣਾਓ ਫਿਗਰ ਟ੍ਰਾੰਸਪੈਰੇਂਟ ਹੋਣ ਤੱਕ ਉਬਲਣ ਦਿਉ ਪਾਣੀ ਵਿੱਚੋ ਕੱਢ ਕੇ ਰੱਖੋ ਸਟੈਂਪ 2 1 ਕਪ ਪਾਣੀ ਅਤੇ 2ਕਪ  ਖੰਡ ਲੈ ਕੇ ਚਾਸ਼ਨੀ ਬਣਾਓ। ਖੰਡ ਘੁਲਣ ਤੱਕ ਗੈਸ ਤੇ ਰੱਖੋ ਸਟੈਪ 3 ਚਾਸ਼ਨੀ  ਵਿੱਚ ਤਰਬੂਜ ਦੇ ਫਿੰਗਰ ਪਾ ਕੇ 10-15 ਮਿੰਟ ਤੱਕ ਉਬਲਣ ਦਿਉ ਚਾਸ਼ਨੀ  ਸੰਘਣੀ ਹੋਣ ਤੇ ਫਿੰਗਰ ਬਾਹਰ ਕੱਢ ਕੇ ਭੂਰਾ ਖੰਡ ਵਿੱਚ ਮਿਲਾ ਕੇ ਪਲੇਟ ਵਿੱਚ ਕੱਢ ਲਓ ਬਹੁਤ ਹੀ ਸਵਾਦ ਤੋਫੀ ਤਿਆਰ ਹੈ ................................................................................................................................................. TRANSLATE IN ENGLISH WATERMELON RIND CANDY / WATERMELON'S WASTE;S CANDY Ingredients: 2 kg watermelon Rind(waste), 2 cups sugar, 1 cup water, 1 cup sugar powder. STEP 1 TAKE 2 KG WATERMELON RIND PEEL OFF AND CUT INTO