ਤਰਬੂਜ ਦੇ ਸਿਲਕੇ ਦੀ ਟਾਫ਼ੀ (candy)
ਜਰੂਰੀ ਸਮਾਨ : 2 ਕਿਲੋ ਤਰਬੂਜ ਦੇ ਸਿਲਕੇ, 2 ਕਪ ਖੰਡ, 1 ਕਪ ਪਾਣੀ, 1 ਕਪ ਪੀਸੀ ਖੰਡ।
ਸਟੈਪ 1
ਸਭ ਤੋ ਪਹਿਲਾ 2 ਕਿੱਲੋ ਤਰਬੂਜ ਦੇ ਛਿਲਕੇ ਲਓ ,
ਛਿਲਕੇ ਛਿਲ ਕੇ ਫਿਗਰ ਦੇ ਆਕਾਰ ਦੇ ਕੱਟ ਲਓ
1 ਲਿਟਰ ਪਾਣੀ ਗੈਸ ਤੇ ਰਖ ਕੇ ਉਬਲਣ ਦਿਉ
ਇਸ ਚ ਤਰਬੂਜ ਦੇ ਛਿਲਕੇ ਪਾ ਦਿਉ
10-15 ਮਿੰਟ ਤੱਕ ਉਬਲਣ ਦਿਉ ਬਣਾਓ
ਫਿਗਰ ਟ੍ਰਾੰਸਪੈਰੇਂਟ ਹੋਣ ਤੱਕ ਉਬਲਣ ਦਿਉ
ਪਾਣੀ ਵਿੱਚੋ ਕੱਢ ਕੇ ਰੱਖੋ
ਸਟੈਂਪ 2
1 ਕਪ ਪਾਣੀ ਅਤੇ 2ਕਪ ਖੰਡ ਲੈ ਕੇ ਚਾਸ਼ਨੀ ਬਣਾਓ।
ਖੰਡ ਘੁਲਣ ਤੱਕ ਗੈਸ ਤੇ ਰੱਖੋ
ਸਟੈਪ 3
ਚਾਸ਼ਨੀ ਵਿੱਚ ਤਰਬੂਜ ਦੇ ਫਿੰਗਰ ਪਾ ਕੇ 10-15 ਮਿੰਟ ਤੱਕ ਉਬਲਣ ਦਿਉ
ਚਾਸ਼ਨੀ ਸੰਘਣੀ ਹੋਣ ਤੇ ਫਿੰਗਰ ਬਾਹਰ ਕੱਢ ਕੇ ਭੂਰਾ ਖੰਡ ਵਿੱਚ ਮਿਲਾ ਕੇ ਪਲੇਟ ਵਿੱਚ ਕੱਢ ਲਓ
ਬਹੁਤ ਹੀ ਸਵਾਦ ਤੋਫੀ ਤਿਆਰ ਹੈ
.................................................................................................................................................
TRANSLATE IN ENGLISH
WATERMELON RIND CANDY / WATERMELON'S WASTE;S CANDY
Ingredients: 2 kg watermelon Rind(waste), 2 cups sugar, 1 cup water, 1 cup sugar powder.
STEP 1
TAKE 2 KG WATERMELON RIND PEEL OFF AND
CUT INTO FINGER SHAPE
LET IT BOIL FOR 10-15 MINUTE
LET IT BOIL UNTIL TRANSPARENT THE FINGER
AFTER THAT KEEP IT OUT OF THE WATER
SPEP 2
TAKE 1 CUP WATER AND 2 CUP SUGAR
KEEP ON GAS UNTIL SUGAR DISSOLVE
STEP 3
PUT THE FINGER OF WATERMELON IN SUGAR SYRUP AND LET IT BOIL 10-15 MINUTE
WHEN SUGAR SYRUP IS THICK TAKE OUT THE FINGER
AND MIX WITH SUGAR POWDER AND TAKE IT OUT IN THE PLATE
TASTY CANDY IS READY TO EAT

PUT 1 LITER OF WATER AND LET IT BOIL
PUT WATERMELON FINGER IN ITLET IT BOIL FOR 10-15 MINUTE
LET IT BOIL UNTIL TRANSPARENT THE FINGER
AFTER THAT KEEP IT OUT OF THE WATER
SPEP 2
TAKE 1 CUP WATER AND 2 CUP SUGAR
KEEP ON GAS UNTIL SUGAR DISSOLVE
STEP 3
PUT THE FINGER OF WATERMELON IN SUGAR SYRUP AND LET IT BOIL 10-15 MINUTE
WHEN SUGAR SYRUP IS THICK TAKE OUT THE FINGER
AND MIX WITH SUGAR POWDER AND TAKE IT OUT IN THE PLATE
TASTY CANDY IS READY TO EAT

GOOD
ReplyDelete